...

2 views

ਰੀਝ..
ਰੁਕਦੀਆਂ ਘੜੀਆਂ ਤੇ ਤੱਪਦੀਆਂ ਛਾਵਾਂ,
ਨਸੀਬਾ, ਤੇਨੂੰ ਸੀਸ ਝੁਕਾਵਾਂ..
ਉਹ ਸਧਰਾਂ ਦਾ ਸੋਹਣਾ, ਦੂਰ ਜਿਹਾ,
ਚਿੱਤ ਕਰੇ, ਮੈਂ ਕੋਲ ਬਿਠਾਵਾਂ...

ਕਲਬਾਂ ਦਾ ਹਿਜਰਾ ਸਹਿ ਨਾ ਹੁੰਦਾ,
ਪੀੜਾਂ ਦਾ ਜੋਬਨ ਖ਼ੂਬ ਮਨਾਵਾਂ..
ਮਰਜ਼ਾ ਦਾ ਲੱਭ ਕੋਈ ਜਵਾਬ ਜਿਹਾ,
ਅੱਲਾਹ ਤੇਰੇ ਕੰਨੀ, ਰੀਝ ਸੁਣਾਵਾਂ...

© Harf Shaad

#WritecoQuote #writeco #Shayari #Love&love #pyaar #crush #punjabi #Mohabbat