...

5 views

ਉਹ ਅੜੀਏ, ਕੋਈ ਬੁਲਾਵੇ ਤੈਨੂੰ,
ਉਹ ਅੜੀਏ, ਕੋਈ ਬੁਲਾਵੇ ਤੈਨੂੰ,
ਤੇਰੇ ਬੂਹੇ ਹੀ, ਉਡੀਕੇ ਵੇ...
ਨਾ ਅੰਬਰ ਉੰਝ ਸਤਾਵੇ ਉਹਨੂੰ,
ਬੱਸ ਰਾਤ ਸੁੰਨੀ, ਉਹ ਚੀਕੇ ਵੇ..
ਕਈ ਵਾਰ ਵੇ ਮਿਲੀਆਂ ਮੀਂਹ ਦੀਆਂ ਕਣੀਆਂ,
ਨਾ ਮੱਥੇ ਵੱਟੜੀ, ਲੀਕੇ ਵੇ...
ਸੁਣ ਸੁਣ ਲੱਗੀਆਂ ਬੋਲਣ ਚਿੜੀਆਂ,
ਤੇਰੀ ਬਾਰੀ ਅੱਗਣ ਕੀਕੇ ਵੇ...
ਨਾ ਸੁਣਦੀ, ਬੁਝਦੀ ਆਸ ਵੇ ਤੈਨੂੰ,
ਲਗਦਾ ਰਹਿੰਦਾ ਮਾਹੀਂ ਉੱਚੀਚੇ ਵੇ...
ਹੁਣ ਪਈਆਂ ਜੋ ਜੋਬਨ ਦੀਆਂ ਘੜੀਆਂ,
ਨਾ ਕੱਢਣਾ ਚਾਹਵਾਂ ਪੀ ਕੇ ਵੇ...
ਬਾਕੀ ਜਿੰਦ ਗੁਜ਼ਾਰਾਂ ਮਹਿਕ ਸਹਾਰੇ,
ਕੋਈ ਸੁਟਦੇ ਵਰਤੇ ਲੀੜੇ ਵੇ...
ਉਹ ਅੜੀਏ, ਕੋਈ ਬੁਲਾਵੇ ਤੈਨੂੰ,
ਤੇਰੇ ਬੂਹੇ ਹੀ, ਉਡੀਕੇ ਵੇ...

© Harf Shaad

#WritecoQuote #writeco #Shayari #Love&love #pyaar #crush #punjabi #urdupoetry #Mohabbat