...

6 views

ਕਿਸੇ ਨਾ ਵੇਖੀ, ਰਾਤ ਪੁਗਦੀ...
ਉਹ ਜਦ ਅਰਜ਼ ਅਰਜ਼ੀ ਦਾ ਰੱਖ ਆਏ,
ਕੋਈ ਸੋਹਣਾ ਸੁਫਨਾ ਸੱਚ ਆਏ,
ਫੇਰ ਲੈਣਾ ਪੈ ਗਿਆ ਇਸ਼ਕੀ ਮਰਜ਼ ਜਦੋਂ,
ਅਸਾਂ ਪੀੜ੍ਹਾਂ ਨਾਲ ਜਿਗਰਾ ਢੱਕ ਆਏ..
ਵੇ ਸੁਣਿਆ,
ਸੁਣਿਆਂ, ਚੰਨ ਹੇਠਾਂ ਨਾ ਹੋਣ ਵੇ ਹਨੇਰੇ,
ਕਿਸੇ ਨਾ ਵੇਖੀ, ਰਾਤ ਪੁਗਦੀ...
ਚੰਨ ਹੇਠਾਂ ਨਾ ਹੋਣ ਵੇ ਹਨੇਰੇ,
ਕਿਸੇ ਨਾ ਵੇਖੀ, ਰਾਤ ਪੁਗਦੀ...
ਉਹ ਜਦ ਯਾਦਾਂ ਨਾਲ ਹੋਣ ਵੇ ਸਵੇਰੇ,
ਕਿਸੇ ਨਾ ਵੇਖੀ, ਆਸ ਬੁਝਦੀ...
ਉਹ ਜਦ ਯਾਦਾਂ ਨਾਲ ਹੋਣ ਵੇ ਸਵੇਰੇ,
ਕਿਸੇ ਨਾ ਵੇਖੀ, ਆਸ ਬੁਝਦੀ...
ਉਹ ਇਹ ਕੁਰਲਾਉਂਦੀ ਜਿਹੀ, ਮਲੂਕ ਜਿੰਦ,
ਕੁਦਰਤ ਦੀ ਧੀ ਨਾਲ ਖਹਿ ਆਈ..
ਹੁਣ ਆਈਆਂ ਜੋ ਪੀੜਾ ਦੀ ਪੇੜੇ,
ਸਹਿੰਦੇ-ਸਹਿੰਦੇ ਖਾ ਭਾਈ..
ਵੇ ਸੁਣਿਆ,
ਸੁਣਿਆਂ, ਚੰਨ ਹੇਠਾਂ ਨਾ ਹੋਣ ਵੇ ਹਨੇਰੇ,
ਕਿਸੇ ਨਾ ਵੇਖੀ, ਰਾਤ ਪੁਗਦੀ...
ਚੰਨ ਹੇਠਾਂ ਨਾ ਹੋਣ ਵੇ ਹਨੇਰੇ,
ਕਿਸੇ ਨਾ ਵੇਖੀ, ਰਾਤ ਪੁਗਦੀ...
ਉਹ ਜਦ ਯਾਦਾਂ ਨਾਲ ਹੋਣ ਵੇ ਸਵੇਰੇ,
ਕਿਸੇ ਨਾ ਵੇਖੀ, ਆਸ ਬੁਝਦੀ...
ਉਹ ਜਦ ਯਾਦਾਂ ਨਾਲ ਹੋਣ ਵੇ ਸਵੇਰੇ,
ਕਿਸੇ ਨਾ ਵੇਖੀ, ਆਸ ਬੁਝਦੀ...
ਚੰਨ ਹੇਠਾਂ ਨਾ ਹੋਣ ਵੇ ਹਨੇਰੇ,
ਕਿਸੇ ਨਾ ਵੇਖੀ, ਰਾਤ ਪੁਗਦੀ...।

© Harf Shaad

#WritecoQuote #writeco #Shayari #Love&love #pyaar #crush #punjabi #urdupoetry #Mohabbat #nusratfatehalikhan