...

12 views

ਸਾਬਾਸ਼ੀ ਦੇ ਕੇ, ਨਾਲ ਨਾਲ ਗਲਤੀ ਦੱਸ ਕੇ ਅੱਗੇ ਵਧਾੳ
ਮੇਰੀ ਦਾਦੀ ਅਨਪੜੵ ਸੀ, ਗੁਰਮੁੱਖੀ ਪੜੵ ਨਹੀਂ ਸਕਦੀ ਸੀ। ਸੁਣ ਸੁਣ ਕੇ ਉਸਨੂੰ ਗੁਰਬਾਣੀ ਦੀਆ ਕੁਝ ਸਤਰਾ ਯਾਦ ਸਨ। ਉਹ ਜਪੁਜੀ ਸਾਹਿਬ ਪੜਦੀ ਪੜਦੀ, ਜਾਪੁ ਸਾਹਿਬ ਸੁਰੂ ਕਰ ਦਿੰਦੀ ਤੇ ਜਾਪੁ ਸਾਹਿਬ ਤੋਂ ਹਨੂੰਮਾਨ ਚਲੀਸਾ ਤੇ ਹਨੂੰਮਾਨ ਚਲੀਸਾ ਤੋਂ ਤਾਤੀ ਬਾ ਨਾ ਲਗਈ ਕਹਿੰਦੀ ਰਾਮ ਰਾਮ ਸ਼ੁਰੂ ਕਰ ਦਿੰਦੀ।

ਕੀ...