ਜਜ਼ਬਾਤਾਂ ਤੇ ਦੁੱਖਾਂ ਦਾ ਸੁਮੇਲ
ਪਾਠ ਕਰਕੇ ਇਹ ਨਾ ਸੋਚਿਆ ਕਰੋ
ਕੇ ਨਾਲ ਦੇ ਦਾ ਕੰਮ ਤਾਂ ਬਣ ਵੀ ਗਿਆ ਪਰ ਮੈਨੂੰ ਇੰਨਾ ਟੈਮ ਹੋ ਗਿਆ ਕੋਈ ਰਾਹ ਹੀ ਨਹੀਂ ਖੁੱਲ੍ਹਿਆ
ਉਹ ਜਲਦੀ ਪੁੰਗਰ ਗਿਆ ਕਿਸੇ ਦਾ ਹੱਲੇ ਜੰਮਿਆ ਹੀ ਨਹੀਂ
ਇਹ ਤਾਂ ਬੀਜ ਬੀਜ ਦਾ ਫਰਕ ਆ ਕਿਸੇ ਨੇ ਗੁਰਬਾਣੀ ਦਾ ਬੀਜ ਬੀਜਿਆ ਪਰ ਉਹ ਫਿਰ ਵੀ ਬਾਣੀ ਦਾ ਬੀਜ ਬੀਜਦਾ ਰਹੇ ਇਕ ਦਿਨ ਪਰਮਾਤਮਾ ਦੇ ਨਾਮ ਦੀ ਵਰਖਾ ਹੋਵੇਗੀ ਉਸ ਦੇ ਨਵੇਂ ਬੀਜਾਂ ਦੇ ਨਾਲ ਪੁਰਾਣੇ ਬੀਜ ਵੀ ਜੰਮ ਪੈਣਗੇ ਫੇਰ ਤਾਂ ਲੋੜ ਤੇ ਸੋਚ ਤੋਂ ਵੱਧ ਕੇ ਦਾਤਾ ਮਿਲਣਗੀਆਂ
ਸੰਗਤ ਜੀ ਮੇਰਾ ਵਿਸ਼ਵਾਸ ਹੈ ਕਿ ਰੱਬ ਦੇ ਬੰਦੇ ਮਾਇਆ ਲਈ ਦੌੜਦੇ ਨਹੀਂ
ਤੇ ਐਸਾ ਵੀ ਨਹੀਂ ਕਿ ਇਹਨਾਂ ਨੂੰ ਮਾਇਆ ਦੀ ਕੋਈ ਥੋੜ੍ਹੀ ਰਹਿੰਦੀ ਹੈ।
ਇਹ ਪਰਮਾਤਮਾ ਲਈ ਟਿਕ ਜਾਂਦੇ ਹਨ ਫਿਰ ਪਰਮਾਤਮਾ ਤਾਂ ਮਿਲਦਾ ਹੈ ਹੀ, ਮਾਇਆ ਵੀ ਆਪੇ ਹੀ ਚਰਨਾਂ ਵਿੱਚ ਆ ਜਾਂਦੀ ਹੈ।
ਮੈ ਅਜਿਹੇ ਗੁਰਸਿੱਖਾਂ ਨੂੰ ਜਾਣਦਾ ਹਾ ਜਿਨਾਂ ਸਦਕਾ ਇਹ ਸੇਵਾਵਾਂ ਚੱਲਦੀਆਂ ਹਨ*☝️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ