...

5 Reads

ਉਹ ਘਰ ਤੋ ਅਮੀਰ, ਮੈਂ ਘਰ ਤੋਂ ਗਰੀਬ ਸੀ,
ਉਹਦੇ ਸ਼ਿਮਲੇ ਦੇ ਟੂਰ, ਮੈਂ ਝੋਨੇ ਚ ਮਜਬੂਰ ਸੀ,
ਸੁਣਿਆ iphone ਮਹਿੰਗਾ ਵਾਲ਼ਾ ਉਹਦਾ,
ਮੈਨੂੰ ਭੈਣ ਦੇ ਵਿਆਹ ਦੀ ਚਿੰਤਾ ਪਾਈ ਜਾਂਦੀ ਤਾਰੀਖ ਨੀ..