...

2 views

ਰੁੱਖ
ਰੁੱਖਾਂ ਦੇ ਵਿਹੜੇ ਕਾਇਮ ਸਕੂਨ ਕਿਵੇਂ ਐ,
ਭਲਾ ਦੱਸ ਖਾਂ ਇਨ੍ਹਾਂ ਚੁਣਿਆ ਸ਼ੀਤਲਤਾ ਦਾ ਮਜ਼ਬੂਨ ਕਿਵੇਂ ਐ,
ਭੇਦ ਰਹਿਤ ਵਗੇ ਤਾਂ ਸੋਚਾਂ ਮੇਰਾ ਖੂਨ ਕਿਵੇਂ ਐ,
ਜਿੱਥੇ ਵਸੀਏ ਉਸ ਥਾਂ ਨੂੰ ਦਈਏ ਅਸੀਸਾਂ,
ਕੀ ਲੈਣਾ ਸੋਚ ਕੇ ਕਿ ਰੰਗੂਨ ਕਿਵੇਂ ਐ,