ਮੈਨੂੰ ਇਲਮ ਹੀ ਨਹੀਂ ਤੇਰੀ ਦੁਨੀਆ ਦਾ,
ਮੈਨੂੰ ਇਲਮ ਹੀ ਨਹੀਂ ਤੇਰੀ ਦੁਨੀਆ ਦਾ,
ਕਿਉਂ ਫ਼ਰਕ ਪੁੱਛਾਂ ਸ਼ੀਆ ਸੁੰਨੀਆਂ ਦਾ..
ਜਦ ਪੁੱਜਿਆ ਮੈਂ ਅੱਲਾਹ ਦੇ ਦਰ,
ਰੱਬ ਲੱਭ ਬੈਠਾ ਰਿਸ਼ੀ ਮੁਨੀਆਂ ਦਾ..
ਕੁੱਝ ਸੁਣੇ ਬੋਲ ਵੇ ਗੁਰੂ ਜਿਹੇ,
ਫੇਰ ਵੱਜੇ ਸਾਜ਼ ਵੇ ਪੀਰਾਂ ਦਾ..
ਅਵਾਜ਼ ਪਛਾਨਣ ਤੁਰ ਪਿਆ,
ਦੋਹਾ ਸੁਣ ਬੈਠਾ ਕਬੀਰਾ ਦਾ..
ਯਿਸ਼ੂ ਦਾ ਚਿਹਰਾ ਜਦ ਵਿਖਿਆ,
ਮੈਨੂੰ ਜਾਪੇ ਬੁੱਧ ਤੇ ਵੀਰਾ ਦਾ..
ਜਾਂਚ ਨਹੀਂ ਆਈ ਧਰਮਾਂ ਦੀ,
ਮੈਨੂੰ ਇਲਮ ਹੀ ਨਹੀਂ ਤੇਰੀ ਦੁਨੀਆ ਦਾ...
© Harf Shaad
#WritecoQuote #writeco #poetry #religion #world #duniya #punjabi
ਕਿਉਂ ਫ਼ਰਕ ਪੁੱਛਾਂ ਸ਼ੀਆ ਸੁੰਨੀਆਂ ਦਾ..
ਜਦ ਪੁੱਜਿਆ ਮੈਂ ਅੱਲਾਹ ਦੇ ਦਰ,
ਰੱਬ ਲੱਭ ਬੈਠਾ ਰਿਸ਼ੀ ਮੁਨੀਆਂ ਦਾ..
ਕੁੱਝ ਸੁਣੇ ਬੋਲ ਵੇ ਗੁਰੂ ਜਿਹੇ,
ਫੇਰ ਵੱਜੇ ਸਾਜ਼ ਵੇ ਪੀਰਾਂ ਦਾ..
ਅਵਾਜ਼ ਪਛਾਨਣ ਤੁਰ ਪਿਆ,
ਦੋਹਾ ਸੁਣ ਬੈਠਾ ਕਬੀਰਾ ਦਾ..
ਯਿਸ਼ੂ ਦਾ ਚਿਹਰਾ ਜਦ ਵਿਖਿਆ,
ਮੈਨੂੰ ਜਾਪੇ ਬੁੱਧ ਤੇ ਵੀਰਾ ਦਾ..
ਜਾਂਚ ਨਹੀਂ ਆਈ ਧਰਮਾਂ ਦੀ,
ਮੈਨੂੰ ਇਲਮ ਹੀ ਨਹੀਂ ਤੇਰੀ ਦੁਨੀਆ ਦਾ...
© Harf Shaad
#WritecoQuote #writeco #poetry #religion #world #duniya #punjabi