ਕੁੱਝ ਬੋਲ ✍🏾
ਗੱਲ ਐ ਨਈਂ ਕਿ ਅੱਪਾ ਵੱਖ ਹੋ ਜਾਣਾ
ਗੱਲ ਐ ਆ ਕਿ ਤੂੰ ਤੁਰ ਜਾਣਾ ਗੈਰਾਂ ਦੇ ਵਿਹੜੇ
ਝੱਲੀਏ ਮੈਂ ਕਿਹੜਾ ਪੂਰਾ_ਪੂਰਾ ਬੱਚ ਜਾਣਾ
ਮੈਂ ਬਣਕੇ ਕੱਖ ਭਟਕਣਾ ਕਦੇ ਇਸ ਵਿਹੜੇ ਕਦੇ ਉਸ ਵਿਹੜੇ
ਮੈਂ ਸ਼ੀਸ਼ਾ ਵੇਖਿਆ ਤੇ ਸ਼ੀਸ਼ਾ ਤਿੜਕ ਗਿਆ
ਮੈ ਪੁੱਛਿਆ ਜਦੋਂ ਸ਼ੀਸ਼ੇ ਨੂੰ ਕੀ ਭਾਈ ਤੈਨੂੰ ਕਿ ਬਣਿਆ ਨੇ
ਤੇ ਅੱਗਿਓਂ ਦੀ ਸ਼ੀਸ਼ਾ ਕਹਿੰਦਾ ਭਾਈ
ਮੈਂ ਤੇ ਤੇਰਾ ਅੰਦਰ ਦਾ ਹਾਲ ਵੇਖ ਕੇ ਤਿੜਕ ਗਿਆ
ਇਸ ਹਾਲ ਚ ਤੂੰ ਤੁਰਿਆ ਫਿਰਦਾ ਏ ਭਾਈ ਕੇਹੜੀ ਮਿੱਟੀ ਦਾ ਤੂੰ ਬਣਿਆ
ਟੁੱਟਿਆ ਹੀ...