...

13 views

ਅਜੀਬ ਸ਼ਖਸ਼ੀਅਤ!
ਅਜੀਬ ਸਖਸ਼ੀਅਤ ਦਾ ਮਾਲਿਕ ਉਹ
ਬੈਠ ਵਿੱਚ ਮੰਦਿਰ ਦੇ
ਬੰਨ ਦਸਤਾਰ ਮੌਲ ਮੌਲਾਾ ਪਿਆ ਜਪਦਾ ਸੀ।

ਪੜ ਕੁਰਾਨ ਸ਼ਾਇਦ ਦਿਖੀ ਹੋਵੇ
ਝਲਕ ਮਸੀਹ ਦੀ !
ਉਹ ਮੰਦ ਮੰਦ ਪਿਆ ਹੱਸਦਾ ਸੀ।।।

ਸ਼ਾਇਦ ਰੂਹਾਨੀਅਤ ਹੋਈ ਮਹਿਸੂਸ ਉਸ ਨੂੰ !
ਹਰ ਸ਼ੈਅ ਦੇਖ ਆਸ ਪਾਸ
ਫਕੀਰਾਂ ਵਾਂਗੂ ਪਿਆ ਨੱਚਦਾ ਸੀ।।

ਹੈਰਾਨਗੀ ਦੀ ਹੱਦ ਨਹੀਂ ਸੀ ...