...

13 views

ਜਿੰਦਗੀ
ਜਿੰਦਗੀ ਭਰ ਬਣ ਰਹੇ ਮੁਸਾਫ਼ਿਰ
ਕਦੀ ਇੱਥੇ, ਕਦੀਂ ਉੱਥੇ,
ਫਿਰ ਵੀ ਪੂਰੇ, ਹੋਏ ਨਾਂ
ਸੱਧਰਾਂ ਦੇ ਲੇਖੇ -ਜੋਖੇ !
ਜਿੰਦਗੀ ਭਰ ਬਣ.....

ਇੱਕ ਪੰਧ ਮਸਾਂ ਮੁਕਾਇਆ ਤੇ,
ਫਿਰ ਦੂਜੇ ਰਾਹ ਤੇ ਪੈ ਗਏ
ਇੰਝ ਲੱਗਦਾ ਕਿ, ਅਸੀਂ...