...

2 views

ਹੋਏ ਵੱਖ ..
ਕੱਚੀਆਂ ਰਾਹਾਂ ਤੇ ਤੁਰਦੇ ਵੇਖ ਰਾਹ ਵਿਚਕਾਰ ਛੱਡ ਦਿੱਤਾ,
ਭਾਲਦੇ ਸੁੱਖ ਦੇ ਫੋਕੇ ਦਿਲਦਾਰ ਨੇ ਦਿਲ ਦਾ ਵਰਕਾ ਪੜ੍ਹ ਦਿੱਤਾ।
ਸਿਰੇ ਲਾਕੇ ਮਤਲਬ ਨੂੰ, ਰੋੜੇ ਵਾਂਗੂ ਰੋੜ ਦਿੱਤਾ,
ਵਿਛੋੜੇ ਦੀਆਂ ਸੱਟਾਂ ਨੇ, ਲੱਕ ਅੰਦਰੋ ਤੋੜ ਦਿੱਤਾ।
ਰਾਹਾਂ ਹੋਈਆਂ ਵੱਖ ਨੇ, ਤੇ...