...

9 views

ਮੁੱਦਤਾਂ ਬਾਅਦ ਜਦ ਤਕਿਆ
ਅੱਜ ਮੁੱਦਤਾਂ ਬਾਅਦ ਜਦ ਤਕਿਆ ਉਸਨੂੰ
ਇਹ ਅੱਖਾਂ ਵਹਿ ਤੁਰੀਆਂ !!

ਬਹੁਤ ਕੁਝ ਹੈ ਇਸ ਦਿਲ ਅੰਦਰ
ਇਹ ਗੱਲਾਂ ਨੇ ਗੂੜੀਆਂ !!

ਉਂਝ ਮਿਲਣਾ ਤਾਂ ਚਾਹੁੰਦਾ ਹਾਂ
ਪਰ ਰਾਹ ਵਿੱਚ ਆਉਂਦੀਆਂ ਮਜਬੂਰੀਆਂ !!

ਕਿੰਝ ਦੱਸਾਂ ਹੁਣ ਦਿਲ ਦੀ ਗੱਲ
ਅਲੱਗ ਤੈਥੋਂ ਨਹੀਂ ਕਹਿ ਹੋਣੀ ਆ !!

© Sukhbir Singh Alagh