ਦਰਦ ਅਹਿਸਾਸ ਦਾ:-
ਸੁਣਾ ਹੈ ਦਰਦ ਅਹਿਸਾਸ ਦਾ ਹੈ।
ਸੁਣਾ ਹੈ ਦਰਦ ਦਿਲ ਦੇ ਸੁਰਾਖ ਦਾ ਹੈ।
ਸੁਣਾ ਹੈ ਕੋਈ ਅੰਦਰੋਂ ਅੰਦਰੀ ਮਰ ਗਿਆ ਹੈ।
ਸੁਣਾ ਹੈ ਕੋਈ ਖੰਜਰ ਮਾਰ ਗਿਆ ਹੈ।
ਸੁਣਾ ਹੈ ਦਰਦ ਅਹਿਸਾਸ ਦਾ ਹੈ।
ਸੁਣਾ ਹੈ ਦਰਦ ਆਪਣਿਆਂ ਦਾ ਹੈ।
ਸੁਣਾ...
ਸੁਣਾ ਹੈ ਦਰਦ ਦਿਲ ਦੇ ਸੁਰਾਖ ਦਾ ਹੈ।
ਸੁਣਾ ਹੈ ਕੋਈ ਅੰਦਰੋਂ ਅੰਦਰੀ ਮਰ ਗਿਆ ਹੈ।
ਸੁਣਾ ਹੈ ਕੋਈ ਖੰਜਰ ਮਾਰ ਗਿਆ ਹੈ।
ਸੁਣਾ ਹੈ ਦਰਦ ਅਹਿਸਾਸ ਦਾ ਹੈ।
ਸੁਣਾ ਹੈ ਦਰਦ ਆਪਣਿਆਂ ਦਾ ਹੈ।
ਸੁਣਾ...