...

2 views

ਇੱਛਾ:-
ਸਿਰ ਤੇ ਚੁੱਕਿਆ ਮੈਂ ਇੱਕ ਫ਼ਰਜ਼
ਕਿ ਦਿਖਾਉਂਣੀ ਤੈਨੂੰ ਖ਼ੁਸ਼ੀ ਏ।

ਕਰਾਂ ਮੈਂ ਭਾਰ ਤੇਰਾ ਹਲਕਾ
ਇਸੇ ਕਰਕੇ ਤਾਂ ਅੱਗੇ ਵਧੀ ਏ।
ਰੋਜ ਮੇਰੀਆਂ ਟੈਂਸ਼ਨਾਂ ਲੈਂਦੀ ਤੂੰ
ਇਸੇ ਕਰਕੇ ਪੜ੍ਹਨ ਲੱਗੀ ਏ।
ਕਰਾਂ ਮੈਂ ਕੁਝ ਤੇਰੇ ਲਈ ਏਸਾ
ਇਸੇ ਕਰਕੇ ਤਾਂ ਅੱਗੇ ਵਧੀ ਏ।

ਹਰ ਵਕਤ ਲੜਦੀ ਤੂੰ ਹਲਾਤਾਂ ਨਾਲ਼
ਥੋੜਾ ਜਿਹਾ ਹੌਂਸਲਾ ਵੀ ਤੂੰ ਰੱਖਦੀ ਏ।
ਹਾਲਤ ਦੇਖ ਕੇ ਮੁੜਨ ਨੀ ਦਿੰਦੀ ਤੂੰ
ਇਸੇ ਕਰਕੇ ਮੈਨੂੰ ਹੌਂਸਲਾ ਦਿੰਦੀ ਏ।
ਕਰ ਜਾਵਾਂ ਮੈਂ ਤੇਰੇ ਕੁਝ ਉੱਚਾ ਜਾ
ਇਸੇ ਕਰਕੇ ਤਾਂ ਅੱਗੇ ਵਧੀ ਏ।

ਇਸੇ ਕਰਕੇ ਤਾਂ ਅੱਗੇ ਵਧੀ ਏ।