ਬੇਅਕਲ
ਜਿਹਨੂੰ ਮੈ ਵਰਧਾਨ ਸਮਝਦਾ ਸੀ ਸਰਾਪ ਨਿਕਲਿਆ
ਪੁਨ ਨਹੀਂ ਉਹ ਪਾਪ ਨਿਕਲਿਆ
ਮੈ ਸੋਚਦਾ ਸੀ ਦੁਸਮਣ ਕਰਨਗੇ ਬਰਬਾਦ ਮੈਨੂੰ
ਪਰ ਉਹ ਤਾ ਮੇਰਾ ਆਪਣਾ ਆਪ ਨਿਕਲਿਆ
© tezz
ਪੁਨ ਨਹੀਂ ਉਹ ਪਾਪ ਨਿਕਲਿਆ
ਮੈ ਸੋਚਦਾ ਸੀ ਦੁਸਮਣ ਕਰਨਗੇ ਬਰਬਾਦ ਮੈਨੂੰ
ਪਰ ਉਹ ਤਾ ਮੇਰਾ ਆਪਣਾ ਆਪ ਨਿਕਲਿਆ
© tezz