ਜਿੰਦਗੀ
ਜਿੰਦਗੀ ਬਹੁਤ ਕੁਝ ਦਿਖਾਉਂਦੀ ਏ,
ਇਹ ਬਹੁਤ ਕੁਝ ਸਿਖਾਉਂਦੀ ਵੀ ਏ।
ਜਿੰਦਗੀ ਤੜਫਾਉਂਦੀ ਵੀ ਬਹੁਤ ਏ,
ਇਹ ਉਹਨਾਂ ਹਸਾਉਂਦੀ ਵੀ ਬਹੁਤ ਏ।
ਜਿੰਦਗੀ ਸੁਪਨੇ ਵੀ ਸਜਾਉਂਦੀ ਏ,
ਪਰ ਇਹ ਤੜਵਾਉਂਦੀ ਵੀ ਬਹੁਤ ਏ।
ਹਸਾਉਣਾ ਜ਼ਿੰਦਗੀ ਦਾ ਦਸਤੂਰ ਏ,
ਪਰ ਰਵਾਉਂਣਾ ਇਹਦੀ ਆਦਤ ਏ।
ਇਸੇ ਲੲੀ ਤਾਂ ਮੈਨੂੰ ਵਧੀਆ ਲਗਦੀ ਏ,
ਸੋਹਣਾ ਜਿਓਣ ਦਾ ਇਹ ਢੰਗ ਸਿਖਾਉਂਦੀ ਏ।
© Noorbir
ਇਹ ਬਹੁਤ ਕੁਝ ਸਿਖਾਉਂਦੀ ਵੀ ਏ।
ਜਿੰਦਗੀ ਤੜਫਾਉਂਦੀ ਵੀ ਬਹੁਤ ਏ,
ਇਹ ਉਹਨਾਂ ਹਸਾਉਂਦੀ ਵੀ ਬਹੁਤ ਏ।
ਜਿੰਦਗੀ ਸੁਪਨੇ ਵੀ ਸਜਾਉਂਦੀ ਏ,
ਪਰ ਇਹ ਤੜਵਾਉਂਦੀ ਵੀ ਬਹੁਤ ਏ।
ਹਸਾਉਣਾ ਜ਼ਿੰਦਗੀ ਦਾ ਦਸਤੂਰ ਏ,
ਪਰ ਰਵਾਉਂਣਾ ਇਹਦੀ ਆਦਤ ਏ।
ਇਸੇ ਲੲੀ ਤਾਂ ਮੈਨੂੰ ਵਧੀਆ ਲਗਦੀ ਏ,
ਸੋਹਣਾ ਜਿਓਣ ਦਾ ਇਹ ਢੰਗ ਸਿਖਾਉਂਦੀ ਏ।
© Noorbir