...

4 views

#ਵਿਛੜ
ਤੂੰ ਕਿਸ ਗੱਲ ਨੂੰ ਸੋਚ ਵਿਚਾਰ ਕਰ ਰਿਹਾ
ਉਹ ਕਦੀ ਵੀ ਨਹੀਂ ਪੁਰੀ ਹੋਈ
ਪਰ ਫਿਰ ਵੀ ਤੂੰ ਇੰਨਾ ਸੋਚ ਕੇ
ਫਾਲਤੂ ਦੇ ਵਿਚ ਸਮਾਂ ਲੰਘਾਉਣ ਲੰਘ ਗਿਆ
ਜੋ ਕਰਨਾ ਕਰ ਲੈ ।।
ਕਿਸਮਤ ਦੇ ਵਿਚ ਲਿਖਿਆ ਆ ਮਿਲਨਾ
ਤੂੰ ਚਾਹੇਂ ਕਿੰਨੀ ਵਾਰੀ
ਮੇਰੇ ਤੋਂ ਵਿਛੜ ਕੇ ਦੇਖ ਲੈ ।।
© mmmmalwinder