ਮੇਰੇ ਹਮਸਫ਼ਰ. ..............✍️
ਮੇਰੇ ਹਮਸਫ਼ਰ
ਤੇਰੇ ਬਿਨਾ ਗੁਜਾਰਾ ਜਿੰਦਗੀ ਦਾ ਮੁਮਕਿਨ ਨਈ....
ਜਿਉਣ ਨੂੰ ਤਾਂ ਜੀ ਲਵਾਂ
ਪਰ ਤੇਰੇ ਸਹਾਰੇ ਬਿਨ ਕੁਜ ਵੀ ਮੁਮਕਿਨ ਨਈ......
ਇਸ ਇਸ਼ਕ ਦੀ ਗਲੀ ਜੋ ਲੇ ਆਈਆਂ ਤੂੰ ਮੈਨੂੰ
ਹੁਣ ਪਿੱਛੇ ਮੁੜ ਜਾਣਾ ਵੀ ਮੁਮਕਿਨ ਨਈ.......
ਕੀਤੇ ਵੀ ਨਈ ਤੇਰੇ ਜਿਹਾ ਹੁਸਨ ਜੱਗ ਤੇ
ਤੇਰੇ ਜਿਹਾ ਯਾਰ ਪੋਣਾ ਵੀ ਮੁਮਕਿਨ ਨਈ......
ਤੇਰੇ ਨਾਲ ਜੋ ਕਿਤਾ ਇਸ਼ਕ ਮੈਂ
ਹੁਣ ਕਿਸੇ ਹੋਰ ਦੇ ਨਾਲ ਇਹ ਮੁਮਕਿਨ ਨਈ......
Sona - ( बदजुबान कातिब ) ✍️
ਤੇਰੇ ਬਿਨਾ ਗੁਜਾਰਾ ਜਿੰਦਗੀ ਦਾ ਮੁਮਕਿਨ ਨਈ....
ਜਿਉਣ ਨੂੰ ਤਾਂ ਜੀ ਲਵਾਂ
ਪਰ ਤੇਰੇ ਸਹਾਰੇ ਬਿਨ ਕੁਜ ਵੀ ਮੁਮਕਿਨ ਨਈ......
ਇਸ ਇਸ਼ਕ ਦੀ ਗਲੀ ਜੋ ਲੇ ਆਈਆਂ ਤੂੰ ਮੈਨੂੰ
ਹੁਣ ਪਿੱਛੇ ਮੁੜ ਜਾਣਾ ਵੀ ਮੁਮਕਿਨ ਨਈ.......
ਕੀਤੇ ਵੀ ਨਈ ਤੇਰੇ ਜਿਹਾ ਹੁਸਨ ਜੱਗ ਤੇ
ਤੇਰੇ ਜਿਹਾ ਯਾਰ ਪੋਣਾ ਵੀ ਮੁਮਕਿਨ ਨਈ......
ਤੇਰੇ ਨਾਲ ਜੋ ਕਿਤਾ ਇਸ਼ਕ ਮੈਂ
ਹੁਣ ਕਿਸੇ ਹੋਰ ਦੇ ਨਾਲ ਇਹ ਮੁਮਕਿਨ ਨਈ......
Sona - ( बदजुबान कातिब ) ✍️