ਦੁੱਖ...
ਅਸੀਂ ਦੁੱਖ ਦੇ ਮੁਕਾਬਲੇ ਖਲੋਤੇ ਹੋਏ ਹਾਂ,
ਆਪਣੀ ਗ਼ਰੀਬੀ ਵਿੱਚ ਵੱਡੇ ਹੋਏ ਹਾਂ।
ਦੁਨੀਆ ਨੂੰ ਤਾਂ ਆਪਣੇ ਹੱਠ ਦਾ ਪਹਾੜ ਹੈ,
ਪਰ ਅਸੀਂ ਆਪਣੇ ਫੈਸਲੇ ਤੇ ਅੜੇ ਹੋਏ ਹਾਂ।
ਕੁਝ ਦੁੱਖ ਅਸੀਂ ਨਾਲ ਲਿਆਏ ਸਨ,
ਕੁਝ ਆਪਣੇ ਆਪ ਹੀ ਪੈਦਾ ਕੀਤੇ...
ਆਪਣੀ ਗ਼ਰੀਬੀ ਵਿੱਚ ਵੱਡੇ ਹੋਏ ਹਾਂ।
ਦੁਨੀਆ ਨੂੰ ਤਾਂ ਆਪਣੇ ਹੱਠ ਦਾ ਪਹਾੜ ਹੈ,
ਪਰ ਅਸੀਂ ਆਪਣੇ ਫੈਸਲੇ ਤੇ ਅੜੇ ਹੋਏ ਹਾਂ।
ਕੁਝ ਦੁੱਖ ਅਸੀਂ ਨਾਲ ਲਿਆਏ ਸਨ,
ਕੁਝ ਆਪਣੇ ਆਪ ਹੀ ਪੈਦਾ ਕੀਤੇ...