ਮਾਂ
ਰੱਖ ਲਵੀਂ ਰੱਬਾ ਲੋਕ ਤਾਂ ਜੜਾਂ ਵੱਢ ਦੇ ਨੇ,
ਬੜਿਆਂ ਨੂੰ ਪਰਖਿਆ ਮਤਲਬ ਨੂੰ ਰੱਖ ਦੇ ਨੇ।
ਜਿਉਂਦੀ ਰਹੇ ਮਾਂ ਮੇਰੀ ਕਿਸ ਹਾਲ ਹਾਂ ਮੈਂ ਪੁੱਛ ਲੈਂਦੀ,
ਕੁੱਝ ਆਪਣਾ ਹਾਲ ਸੁਣਾ ਦਿੰਦੀ ਕੁੱਝ ਮੇਰੀਆਂ ਰਮਜਾਂ ਪੁੱਛ ਲੈਂਦੀ।
ਬੜੇ ਅਹਿਸਾਨ ਜੋ ਮੇਰੇ ਸਿਰ ਨੇ ਮੈਥੋਂ ਨਈਉਂ ਲੱਥ ਹੋਣੇ,
ਬੱਸ 'ਵਾ ਕੋਈ ਐਸੀ ਝੁੱਲ ਜਾਵੇ ਮੈਨੂੰ ਸੌਂਕ ਨਹੀਂ ਬਹੁਤਾ ਜੀਣੇ ਦਾ,
ਮੇਰੀ ਉਮਰ ਵੀ ਮਾਂ ਨੂੰ ਲੱਗ ਜਾਵੇ।