ਕਲਮ ਸੱਚ ਦੀ:-
ਜਦੋਂ ਵਿਹੜਾ ਕੱਚਾ ਤੇ ਗੇਟ ਟੁੱਟੇ ਹੋਏ ਹੋਣ
ਤਾਂ ਮੇਰੇ ਦੋਸਤ, ਆਪਾਂ ਵਿਹਲੇ ਬੈਠੇ ਸੋਭਦੇ ਨੀ।
ਜਦੋਂ ਮਾਂ ਦੇ ਸਿਰ ਪਾਟੀ ਚੁੰਨੀ ਤੇ ਪੈਰੋਂ ਨੰਗੀ ਹੋਵੇ
ਤਾਂ ਮੇਰੇ ਦੋਸਤ, ਆਪਣੇ ਨਵੇਂ ਬੂਟ ਫੱਬਦੇ ਨੀ
ਜਦੋਂ ਪਿਓ ਸਿਰ ਕਰਜਾ ਤੇ ਦਾੜ੍ਹੀ ਚਿੱਟੀ ਹੋਵੇ
ਤਾਂ ਮੇਰੇ ਦੋਸਤ, ਆਪਾਂ ਐਸ਼ਾਂ ਕਰਦੇ ਜੱਚਦੇ ਨੀ
ਜਦੋਂ ਮਾਂ ਤੇ ਪਿਓ ਦੇ ਸਿਰੋਂ ਭਾਰ ਹਲਕਾ ਨਾ ਕਰੀਏ
ਤਾਂ ਓਦੋਂ ਗੀਤਾਂ ਵਾਲੇ ਸਟੇਟਸ ਲਾਉਂਦੇ ਸੋਭਦੇ ਨੀ।

© Noorbir