ਅਹਿਸਾਸ ਦਰਦ ਦਾ:-
ਕਰ ਰਹੇ ਸੀ ਅਹਿਸਾਸ
ਆਪਣਿਆਂ ਨੂੰ ਦਿੱਤੀਆਂ ਤਕਲੀਫ਼ਾਂ ਦਾ।
ਦੁੱਖ ਦੀ ਗੱਲ ਹੈ
ਅਹਿਸਾਸ ਅਸੀਂ ਕਰ ਰਹੇ ਸੀ ਪਰ।
ਜਾਣੇ ਅਣਜਾਣੇ ਵਿੱਚ
ਅਹਿਸਾਸ ਆਪਣਿਆਂ ਨੇ ਕਰ ਲਿਆ।
ਦੁੱਖਾਂ ਵਾਲੀਆਂ ਯਾਦਾਂ ਨੂੰ
ਤਾਜ਼ਾ ਕਰ ਰਹੇ ਸੀ ਆਪਣੇ ਆਪ ਲੲੀ।
ਪਰ ਗਮ ਦੀ ਗੱਲ
ਦੁੱਖ ਆਪਣਿਆਂ ਦੇ ਦਿਲਾਂ ਤੱਕ ਹੋ ਗਿਆ।
ਤਕਲੀਫ ਦੇ ਲੲੀ ਮਾਫੀ ਮੰਗਾਂ
ਤਾਂ ਰਿਸ਼ਤਾ ਟੁੱਟ ਲਿਆ ਸਮਝ ਲਿਆ ਜਾਂਦਾ।
ਆਪਣਿਆਂ ਨੂੰ ਪੁਕਾਰਦੀ ਹਾਂ
ਰਾਹ ਦੇ ਦੋ ਫਿਰ ਰਿਸ਼ਤਾ ਮਜਬੂਤ ਬਣਾਉਣਾ ਦਾ।
© Noorbir
ਆਪਣਿਆਂ ਨੂੰ ਦਿੱਤੀਆਂ ਤਕਲੀਫ਼ਾਂ ਦਾ।
ਦੁੱਖ ਦੀ ਗੱਲ ਹੈ
ਅਹਿਸਾਸ ਅਸੀਂ ਕਰ ਰਹੇ ਸੀ ਪਰ।
ਜਾਣੇ ਅਣਜਾਣੇ ਵਿੱਚ
ਅਹਿਸਾਸ ਆਪਣਿਆਂ ਨੇ ਕਰ ਲਿਆ।
ਦੁੱਖਾਂ ਵਾਲੀਆਂ ਯਾਦਾਂ ਨੂੰ
ਤਾਜ਼ਾ ਕਰ ਰਹੇ ਸੀ ਆਪਣੇ ਆਪ ਲੲੀ।
ਪਰ ਗਮ ਦੀ ਗੱਲ
ਦੁੱਖ ਆਪਣਿਆਂ ਦੇ ਦਿਲਾਂ ਤੱਕ ਹੋ ਗਿਆ।
ਤਕਲੀਫ ਦੇ ਲੲੀ ਮਾਫੀ ਮੰਗਾਂ
ਤਾਂ ਰਿਸ਼ਤਾ ਟੁੱਟ ਲਿਆ ਸਮਝ ਲਿਆ ਜਾਂਦਾ।
ਆਪਣਿਆਂ ਨੂੰ ਪੁਕਾਰਦੀ ਹਾਂ
ਰਾਹ ਦੇ ਦੋ ਫਿਰ ਰਿਸ਼ਤਾ ਮਜਬੂਤ ਬਣਾਉਣਾ ਦਾ।
© Noorbir