ਇੱਕ ਨਜ਼ਰ
ਇੱਕ ਨਜ਼ਰ,, ਮੇਰੀ ਨਹੀਂ
ਪਰ ਨਾਲ ਪਿਆਰ ਮੈਨੂੰ ਨਿਹਾਰਦੀ ਏ,,
ਜਿਵੇਂ ਲਾ ਕੰਨ ਪਿੱਛੇ ਕਾਲ਼ਾ ਟਿੱਕਾ
ਨਜ਼ਰ ਮੇਰੀ ਉਤਾਰਦੀ ਏ,,,
ਓ ਨਜਰ ਨਜ਼ਰਾਂ ਨਾਲ
ਜਦ ਨਜ਼ਰ ਮਿਲਾਉਦੀ ਏ,,,
ਇੱਕ ਕਸ਼ਿਸ਼ ਅਵੱਲੀ ਜਿਹੀ
ਜਿਵੇਂ ਮੇਰੀ ਰੂਹ ਚ ਉਤਰਦੀ ਏ,,,
ਓ ਮੁਹੱਬਤ ਭਰੀ ਨਿਗ੍ਹਾ
ਜਿਵੇਂ ਮੈਨੂੰ ਸਵਾਰਦੀ ਏ,,
ਅਹਿਸਾਸ ਏ ਮੁਹੱਬਤ ਕੁੱਝ ਏਦਾ
ਜਿਵੇਂ ਮਾਂ ਬੱਚਿਆਂ ਨੂੰ ਪੁਚਕਾਰਦੀ ਏ,,
ਬਿਨ ਛੋਹੇ ਹੀ ਓ ਨਜ਼ਰ
ਲਾ ਸੀਨੇ ਸੀਨਾ ਠਾਰ ਦੀ ਏ,,,
ਓ ਨਜ਼ਰ ਲੱਗੇ ਜਿਵੇਂ
ਕਰਦੀ ਭਾਲ ਪਿਆਰ ਦੀ ਏ,,
ਭਰੀ ਉਮੀਦਾਂ ਨਾਲ
ਲੱਗੇ ਨਾ ਹਾਰ ਦੀ
ਓ ਨਜ਼ਰ ਦੇਖ ਦੇਖ ਮੈਨੂੰ ਹੀ
ਸਾਰਾ ਦਿਨ ਗੁਜ਼ਾਰ ਦੀ ਏ,,
ਬਿਨ ਛੋਹੇ ਹੀ ਓ ਲੱਟ
ਮੱਥੇ ਵਾਲੀ ਸਵਾਰਦੀ ਏ,,,
ਇੱਕ ਨਜ਼ਰ,,,ਮੇਰੀ ਨਹੀਂ,,
ਪਰ ਨਾਲ ਪਿਆਰ ਮੈਨੂੰ ਨਿਹਾਰਦੀ ਏ,,,
© All Rights Reserved
ਪਰ ਨਾਲ ਪਿਆਰ ਮੈਨੂੰ ਨਿਹਾਰਦੀ ਏ,,
ਜਿਵੇਂ ਲਾ ਕੰਨ ਪਿੱਛੇ ਕਾਲ਼ਾ ਟਿੱਕਾ
ਨਜ਼ਰ ਮੇਰੀ ਉਤਾਰਦੀ ਏ,,,
ਓ ਨਜਰ ਨਜ਼ਰਾਂ ਨਾਲ
ਜਦ ਨਜ਼ਰ ਮਿਲਾਉਦੀ ਏ,,,
ਇੱਕ ਕਸ਼ਿਸ਼ ਅਵੱਲੀ ਜਿਹੀ
ਜਿਵੇਂ ਮੇਰੀ ਰੂਹ ਚ ਉਤਰਦੀ ਏ,,,
ਓ ਮੁਹੱਬਤ ਭਰੀ ਨਿਗ੍ਹਾ
ਜਿਵੇਂ ਮੈਨੂੰ ਸਵਾਰਦੀ ਏ,,
ਅਹਿਸਾਸ ਏ ਮੁਹੱਬਤ ਕੁੱਝ ਏਦਾ
ਜਿਵੇਂ ਮਾਂ ਬੱਚਿਆਂ ਨੂੰ ਪੁਚਕਾਰਦੀ ਏ,,
ਬਿਨ ਛੋਹੇ ਹੀ ਓ ਨਜ਼ਰ
ਲਾ ਸੀਨੇ ਸੀਨਾ ਠਾਰ ਦੀ ਏ,,,
ਓ ਨਜ਼ਰ ਲੱਗੇ ਜਿਵੇਂ
ਕਰਦੀ ਭਾਲ ਪਿਆਰ ਦੀ ਏ,,
ਭਰੀ ਉਮੀਦਾਂ ਨਾਲ
ਲੱਗੇ ਨਾ ਹਾਰ ਦੀ
ਓ ਨਜ਼ਰ ਦੇਖ ਦੇਖ ਮੈਨੂੰ ਹੀ
ਸਾਰਾ ਦਿਨ ਗੁਜ਼ਾਰ ਦੀ ਏ,,
ਬਿਨ ਛੋਹੇ ਹੀ ਓ ਲੱਟ
ਮੱਥੇ ਵਾਲੀ ਸਵਾਰਦੀ ਏ,,,
ਇੱਕ ਨਜ਼ਰ,,,ਮੇਰੀ ਨਹੀਂ,,
ਪਰ ਨਾਲ ਪਿਆਰ ਮੈਨੂੰ ਨਿਹਾਰਦੀ ਏ,,,
© All Rights Reserved