...

3 views

ਨਵਾਂ ਵਰ੍ਹਾ
ਆ ਏਸ ਵਰ੍ਹੇ ਕੁਝ ਨਵਾ ਕਰੀਏ ...
ਆ ਕੁਝ ਗੱਲਾਂ ਇੱਕ ਦੂਜੇ ਨਾਲ ਕਰੀਏ ...
ਬੀਤ ਗਏ ਵਿੱਚ ਸਭ ਦੀ ਸੁਣ ਲਈ ...
ਸਭ ਦੀ ਸਹਿ ਲਈ.. ਸਭ ਦੀ ਮੰਨ ਲਈ ...
ਆ ਏਸ ਸਾਲ ਕੁਝ ਮਨਮਰਜ਼ੀ ਕਰੀਏ ...
ਆ ਕੁਝ ਗੱਲਾਂ ਇਕ ਦੂਜੇ ਨਾਲ ਕਰੀਏ..
ਏਸ ਵਰ੍ਹੇ ਕੁਝ ਨਵਾ ਕਰੀਏ ...



© preet