ਜਜ਼ਬਾਤ ਕੁਝ ਡੂੰਘੇ
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਬਹੁਤ ਭੋਲੀ ਜੀ ਆ ਪਰ
ਮੈਨੂੰ ਬੜੀ ਚੰਗੀ ਲਗਦੀ ਆ।
ਰਹਿੰਦੀ ਆ ਹੱਸਦੀ ਓਹ
ਜਾਨ ਕੱਢ ਕੇ ਲੈ ਜਾਂਦੀ ਆ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਪੁੱਛਦੀ ਰਹਿੰਦੀ ਆ ਉਹ
ਹਾਲ ਚਾਲ ਰੋਜ ਮੇਰਾ।
ਪਰ ਜਦੋ ਵੀ ਮੈਂ ਪੁੱਛਾ
ਮੈਨੂੰ ਹਾਲ ਚੰਗਾ ਦੱਸਦੀ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਉਹ ਲਿਖਦੀ ਵੀ ਆ
ਆਪਣੇ ਜਜ਼ਬਾਤਾਂ ਨੂੰ।
ਪਰ ਉਹ ਜੋ ਵੀ ਲਿਖਦੀ
ਬੜਾ ਸੋਹਣਾ ਲਿਖਦੀ ਆ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਹਰ ਕੋਈ ਸਿਫ਼ਤ ਕਰੇ
ਉਹਦੇ ਜਜ਼ਬਾਤਾਂ ਦੀ।
ਪਰ ਉਹ ਜਦੋਂ ਵੀ ਲਿਖਦੀ
ਆਪਣੇ ਜਜ਼ਬਾਤਾਂ ਨੂੰ ਲਿਖਦੀ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਜਦੋਂ ਵੀ ਦੇਖਾਂ ਮੈਂ ਉਹਨੂੰ
ਆਪਣੇ ਹੱਕ ਲੲੀ ਲੜਦੀ ਰਹਿੰਦੀ।
ਲਕੋ ਲੈਂਦੀ ਆ ਦੁੱਖਾਂ ਨੂੰ
ਜਦੋਂ ਉਹ ਥੋੜਾ ਜਿਹਾ ਹੱਸਦੀ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
© Noorbir
'ਤੇ ਚੁੰਨੀ ਰੱਖਦੀ ਆ।
ਬਹੁਤ ਭੋਲੀ ਜੀ ਆ ਪਰ
ਮੈਨੂੰ ਬੜੀ ਚੰਗੀ ਲਗਦੀ ਆ।
ਰਹਿੰਦੀ ਆ ਹੱਸਦੀ ਓਹ
ਜਾਨ ਕੱਢ ਕੇ ਲੈ ਜਾਂਦੀ ਆ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਪੁੱਛਦੀ ਰਹਿੰਦੀ ਆ ਉਹ
ਹਾਲ ਚਾਲ ਰੋਜ ਮੇਰਾ।
ਪਰ ਜਦੋ ਵੀ ਮੈਂ ਪੁੱਛਾ
ਮੈਨੂੰ ਹਾਲ ਚੰਗਾ ਦੱਸਦੀ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਉਹ ਲਿਖਦੀ ਵੀ ਆ
ਆਪਣੇ ਜਜ਼ਬਾਤਾਂ ਨੂੰ।
ਪਰ ਉਹ ਜੋ ਵੀ ਲਿਖਦੀ
ਬੜਾ ਸੋਹਣਾ ਲਿਖਦੀ ਆ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਹਰ ਕੋਈ ਸਿਫ਼ਤ ਕਰੇ
ਉਹਦੇ ਜਜ਼ਬਾਤਾਂ ਦੀ।
ਪਰ ਉਹ ਜਦੋਂ ਵੀ ਲਿਖਦੀ
ਆਪਣੇ ਜਜ਼ਬਾਤਾਂ ਨੂੰ ਲਿਖਦੀ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਜਦੋਂ ਵੀ ਦੇਖਾਂ ਮੈਂ ਉਹਨੂੰ
ਆਪਣੇ ਹੱਕ ਲੲੀ ਲੜਦੀ ਰਹਿੰਦੀ।
ਲਕੋ ਲੈਂਦੀ ਆ ਦੁੱਖਾਂ ਨੂੰ
ਜਦੋਂ ਉਹ ਥੋੜਾ ਜਿਹਾ ਹੱਸਦੀ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
ਇੱਕ ਕੁੜੀ ਆ ਜੋ ਸਿਰ
'ਤੇ ਚੁੰਨੀ ਰੱਖਦੀ ਆ।
© Noorbir