...

2 views

Next Time
You won't see me here next time,
I'll meet you beyond the clouds!
I will meet after fighting with destiny.
I'll meet you again!
I admit I committed some mistakes this time,
I'll meet you as a little smarter person next time!
I'll meet you beyond the clouds!
On a barren land for centuries,
I will meet you as rain of relief!
You won't see me here next time,
I'll meet you beyond the clouds!

ਮੈਂ ਏਥੇ ਨਾ ਤੈਨੂੰ ਅਗਲੀ ਵਾਰ ਮਿਲਾਂਗਾ,

ਬਦਲਾਂ ਦੇ ਉਸ ਪਾਰ ਮਿਲਾਂਗਾ!

ਕਰ ਮੁੱਕਦਰਾ ਨਾਲ ਤਕਰਾਰ ਮਿਲਾਂਗਾ,

ਤੈਨੂੰ ਫ਼ਿਰ ਇੱਕ ਵਾਰ ਮਿਲਾਂਗਾ!

ਮੰਨਿਆ ਹੋਈਆਂ ਗ਼ਲਤੀਆਂ ਇਸ ਵਾਰ ਮੈਥੋਂ,

ਹੁਣ ਅਗਲੀ ਵਾਰ ਬਣ ਕੇ ਥੋੜਾ ਹੋਸ਼ਿਆਰ ਮਿਲਾਂਗਾ!

ਬਦਲਾਂ ਦੇ ਉਸ ਪਾਰ ਮਿਲਾਂਗਾ!

ਸਦੀਆਂ ਤੋਂ ਬੰਜ਼ਰ ਧਰਤੀ ਤੇ,

ਬਣ ਕੇ ਕੋਈ ਫ਼ੁਹਾਰ ਮਿਲਾਂਗਾ!

ਮੈਂ ਏਥੇ ਨਾ ਤੈਨੂੰ ਅਗਲੀ ਵਾਰ ਮਿਲਾਂਗਾ,

ਬਦਲਾਂ ਦੇ ਉਸ ਪਾਰ ਮਿਲਾਂਗਾ!
© KPs