...

6 views

ਮੈਂ ਰਾਤ ਦੀ ਦੀਵਾਨੀ.........
ਮੈਂ ਰਾਤ ਦੀ ਦੀਵਾਨੀ
ਬਹੁਤ ਕੁਜ ਲੱਬ ਲੈਂਦੀ ਹਾਂ
ਇਹਨਾਂ ਗੁਮਨਾਮ ਹਨੇਰੀਆਂ ਵਿਚੋ
ਸੁਕੂਨ ਦੇ ਦੋ ਪਲ ਤੇ ਖਾਮੋਸ਼ ਰਾਤ
ਦੋਵੇ ਇੱਕ ਅਲਗ ਦੁਨੀਆਂ ਦਾ
ਪੇਸ਼ ਧਰ ਕੇ ਘੁੰਮਦੀ ਹੈ ...