...

13 views

.... ਹੁਸਨ ਦਾ ਵਾਰ 🌹💔
ਹਨ੍ਹੇਰਿਆਂ ਦੀ ਕੀ ਔਕਾਤ ਏ
ਚਾਨਣ ਹੁੰਦਿਆਂ ਵੀ ਰਸਤੇ ਭੁੱਲ ਜਾਣੇ
ਲੁਕਾਉਣ ਦੀ ਕੋਸ਼ਿਸ਼ ਤਾਂ ਬਥੇਰੀ ਕਰਦੇ ਆਂ
ਤੇਰੇ ਸਾਹਮਣੇ ਆਉਂਦਿਆਂ ਹੀ, ਰਾਜ ਦਿਲਾਂ ਦੇ ਖੁੱਲ ਜਾਣੇ
ਮੁੱਖੜੇ ਤੇਰੇ ਦਾ ਨੂਰ ਵੇਖ ਕੇ
ਵੱਡੇ ਤੋਂ ਵੱਡੇ ਪੱਥਰਦਿੱਲ ਵੀ ਡੁੱਲ ਜਾਣੇ
ਜਿਸ ਦਿਨ ਤੂੰ ਹੋਜਾਣਾ ਕਿਸੇ ਇੱਕ ਦੀ
ਕਿੰਨਿਆਂ ਦੇ ਸੁਪਨੇ ਰੁੱਲ ਜਾਣੇ
© #life_a_riddle