...

1 views

ਅੱਖਾਂ ਦੀ ਸਜ਼ਾ..
ਸਜ਼ਾ ਵੇ ਆਈ, ਮੇਰੀ ਅੱਖਾਂ ਹਿੱਸੇ,
ਤੂੰ ਤਾਂ ਨਹੀਂ, ਤੇਰਾ ਸਾਇਆ ਦਿੱਸੇ..
ਪਲ-ਪਲ ਐਸੇ ਪੈਣ ਭੁਲੇਖੇ,
ਸਕਾਂ ਨਾ ਭੁੱਲ, ਕੋਈ ਬੀਤੇ ਕਿੱਸੇ..

ਤਿਖੜੀ ਧੁੱਪਾਂ ਦੇ ਵਿਚ ਲੋਚਾਂ,
ਕਿਤੇ ਵੀ ਮੈਨੂੰ ਛਾਂ...