ਸਰਬੰਸਦਾਨੀ ਦੀ ਅਵਾਜ਼
ਜਿਸ ਸਰਬੰਸਦਾਨੀ ਨੇ ਵਾਰਿਆ
ਪਰਿਵਾਰ ਸਾਰਾ ਸਾਡੇ ਲਈ।
ਅੱਜ ਠਹਿਰਾ ਗੲੀ ਗਲਤ
ਦੁਨੀਆਂ ਸਰਬੰਸਦਾਨੀ ਨੂੰ ਹੀ।
ਜਿਸ ਨੇ ਮਾਂ, ਪਿਓ, ਪੁੱਤਰ
ਸਭ ਵਾਰਿਆ ਸਾਡੇ ਲਈ।
ਅੱਜ ਓਹਨੂੰ ਹੀ ਕਹਿ ਗੲੇ...
ਪਰਿਵਾਰ ਸਾਰਾ ਸਾਡੇ ਲਈ।
ਅੱਜ ਠਹਿਰਾ ਗੲੀ ਗਲਤ
ਦੁਨੀਆਂ ਸਰਬੰਸਦਾਨੀ ਨੂੰ ਹੀ।
ਜਿਸ ਨੇ ਮਾਂ, ਪਿਓ, ਪੁੱਤਰ
ਸਭ ਵਾਰਿਆ ਸਾਡੇ ਲਈ।
ਅੱਜ ਓਹਨੂੰ ਹੀ ਕਹਿ ਗੲੇ...