...

7 views

Good time ahead
ਅਜੇ ਤਾ ਕੁਝ ਲਿਖਣੀਆ
ਕੁਝ ਤੂ ਲਿਖਾਉਣੀਆ ਨੇ
ਅਜੇ ਤਾ ਕੁਝ ਸੁਣਨੀਆ
ਤੇ ਤੈਨੂੰ ਕੁਝ ਸੁਣਾਉਣੀਆ ਨੇ
ਬਸ ਹੁਣ ਇੰਤਜਾਰ ਰੱਖ
ਕਈਆਂ ਦੀਆ ਭਾਜੀਆ ਮੋੜਨੀਆ
ਤੇ ਕਈਆਂ ਨਾਲ ਪਾਉਣੀਆਂ ਨੇ
© tezz