...

4 views

ਕੀ ਹਾਲ ਦੱਸਾਂ
ਸ਼ੁਕਰ ਕਰਾਂ ਓਹਦੇ ਚਾਰ ਦਿਨਾਂ ਦਾ
ਕੋਲ ਸੀ ਮੇਰੇ ਆਈ ਜੋ
ਜਾਂ ਅਹਿਸਾਨ ਮੰਨਾ ਮੇਰੀ ਜ਼ਿੰਦਗੀ ਓਹਨੇ
ਮੌਤ ਕਿਨਾਰੇ ਲਾਈ ਜੋ ,,
ਓਹਦਾ ਨਾਮ ਨਹੀਂ ਲੈਣਾ ਮੈਂ ...