![...](https://api.writco.in/assets/images/category/big/humor.webp)
22 views
ਜ਼ਿੰਦਗੀ ਦੀਆਂ ਸੱਚਾਈਆਂ
ਮਾਂ ਤੋਂ ਵੱਧ ਕੋਈ ਪਿਆਰ ਨਹੀਂ ਕਰਦਾ ਨਾ ਕਰ ਸਕਦਾ।
ਸੋਹਣੀ ਦਿੱਖ ਵਾਲੇ ਇਨਸਾਨ ਦਾ ਜਰੂਰੀ ਨਹੀਂ ਕਿ ਦਿਲ ਵੀ ਸਾਫ਼ ਹੋਵੇ।
ਦੁਨੀਆਂ ਪੈਸੇ ਦੀ ਇੱਜ਼ਤ ਕਰਦੀ ਹੈ ਨਾ ਕਿ ਇਨਸਾਨ ਦੀ ਇੱਜ਼ਤ।
ਗਰੀਬ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ।
ਜਿਸ ਇਨਸਾਨ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਉਹੀ ਇਨਸਾਨ ਤੁਹਾਡਾ ਦਿਲ ਸਭ ਤੋਂ ਵੱਧ ਦਿਖਾਉਂਦਾ ਹੈ......
© Ekam

Related Stories
24 Likes
9
Comments
24 Likes
9
Comments