ਸੱਚੇ ਯਾਰ
ਨਫ਼ਾ ਨੁਕਸਾਨ ਸੋਚ ਇਸ਼ਕ ਵਪਾਰ ਨੀ ਹੁੰਦੇ,
ਤਿੰਨ ਅਤੇ ਦੋ ਕਦੇ ਚਾਰ ਨੀ ਹੁੰਦੇ,
ਸੋਚ ਜਿੰਨ੍ਹਾ ਦੀ ਸਭ ਨੂੰ ਖੁਸ਼ ਰੱਖਣ ਦੀ
ਉਹ ਕਦੇ ਸੱਚੇ ਯਾਰ ਨੀ ਹੁੰਦੇ,
ਜਿੰਨ੍ਹਾ ਚਿਰ ਜੇਬ ਹੈ ਭਾਰੀ ਰਹਿੰਦੀ,
ਨਾਲ ਚਿੰਬੜੇ ਰਹਿੰਦੇ ਵਾਂਗ ਬਿਮਾਰੀ,
ਅੱਖ ਬਚਾਉਂਦੇ ਲੋੜ ਪੈਣ...
ਤਿੰਨ ਅਤੇ ਦੋ ਕਦੇ ਚਾਰ ਨੀ ਹੁੰਦੇ,
ਸੋਚ ਜਿੰਨ੍ਹਾ ਦੀ ਸਭ ਨੂੰ ਖੁਸ਼ ਰੱਖਣ ਦੀ
ਉਹ ਕਦੇ ਸੱਚੇ ਯਾਰ ਨੀ ਹੁੰਦੇ,
ਜਿੰਨ੍ਹਾ ਚਿਰ ਜੇਬ ਹੈ ਭਾਰੀ ਰਹਿੰਦੀ,
ਨਾਲ ਚਿੰਬੜੇ ਰਹਿੰਦੇ ਵਾਂਗ ਬਿਮਾਰੀ,
ਅੱਖ ਬਚਾਉਂਦੇ ਲੋੜ ਪੈਣ...