...

5 views

ਇਸ਼ਕ
ਕੀ ਇਸ਼ਕ ਹੁੰਦੀ ਆ ਸ਼ਹਿ ਲੋਕੋ
ਦੱਸੋ ਮੇਰੇ ਕੋਲ ਬਹਿ ਲੋਕੋ
ਕੋਈ ਮੰਨੇ ਏਹਨੂੰ ਰੰਗ ਪਾਕੀ
ਕੋਈ ਹਰਖੇ ਨਾਮ ਏਹਦਾ ਲਹਿ ਲੋਕੋ ,,
ਕੀ ਇਸ਼ਕ ਹੁੰਦੀ ਆ ਸ਼ਹਿ ਲੋਕੋ
ਦੱਸੋ ਮੇਰੇ ਕੋਲ ਬਹਿ ਲੋਕੋ ।।

ਏਹਦੇ ਹੋਣ ਦੀ ਕਿਸ ਤਰ੍ਹਾਂ ਸੂਹ ਮਿਲੇ
ਕਿੰਝ ਜਿਸਮ ਅਣਜਾਣੀ ਤੇ ਰੂਹ ਮਿਲੇ
ਸੂਰਤ ਸੀਰਤ ਮਿਲ ਜਾਏ ਸਵੱਬੀ
ਜਿਓਂ ਪਿਆਸੇ ਨੂੰ ਪਾਣੀ ਭਰਿਆ ਖੂਹ ਮਿਲੇ ,,
ਫਿਰ ਫਿਰੇ ਆਰਾਮਦਾ ਜ਼ਿੰਦਗੀ ਨੂੰ
ਉਹ ਉਸੇ ਖੂਹ ਕੰਡੇ ਬਹਿ ਲੋਕੋ ,,
ਕੀ...