...

4 views

Love
ਮੇਰੀ ਹਰ ਕਵਿਤਾ ਨੂੰ ਚੁੱਮ ਚੁੱਮ ਪੜਦੀ ੲੇਂ
ਚੌਰੀ ਚੌਰੀ ਤੱਕ ਮੇਰੇ ਵੱਲ ਹੱਸਦੀ ੲੇਂ
ਸੁਪਨੇ ੲਿੱਕਠਿਅਾਂ ਜੀੳੁਣ ਮਰਨ
ਦੇ ਨਾਲ ਮੇਰੇ ਤੂੰ ਘੜਦੀ ੲੇਂ
ਕਹੇ ਭਾਵੇਂ ਨਾ ਪਰ ਖੂਬ ਮੁਹੱਬਤ ਮੇਰੇ ਨਾਲ ਕਰਦੀ ੲੇਂ

Meri har kavita nu chumm chumm parhdi e
Chori chori takk mere vall Hasdi e
Supne ikathea jeon maran de naal mere tu ghardi e
Kahe bhave na par Khoob mohabbat mere naal karde e

© summit_aroraa