ਕਿਉਂ ਨੀ ਲੱਗੀ ਸੂਹ???
ਕੋਲ਼ ਦੀ ਲੰਘ ਗਿਆ, ਜਿਵੇਂ ਜਾਣਦਾ ਈ ਨੀਂ!
ਨਾ ਕੋਈ ਹਾਂ ਨਾ ਕੋਈ ਹੂੰ!
ਜਾਣਦੀ ਆ, ਤੇਰੇ ਦਿਲ ਚ ਮੈਂ ਨੀ ਕੋਈ ਹੋਰ ਆ
ਫਿਰ ਵੀ ਮੰਨ ਬੈਠੀ ਆ ਮੈਂ! ਬਸ...
ਨਾ ਕੋਈ ਹਾਂ ਨਾ ਕੋਈ ਹੂੰ!
ਜਾਣਦੀ ਆ, ਤੇਰੇ ਦਿਲ ਚ ਮੈਂ ਨੀ ਕੋਈ ਹੋਰ ਆ
ਫਿਰ ਵੀ ਮੰਨ ਬੈਠੀ ਆ ਮੈਂ! ਬਸ...