...

6 views

ਮਹਿਫ਼ਲ
ਲੱਗੇ ਆਸ਼ਕਾਂ ਵਿੱਚ ਮੇਰਾ ਕੱਦ ਹੋਇਆ ਹੈ,
ਇਸ਼ਕ ਦੀ ਮਹਿਫ਼ਲ ਚ ਮੈਂ ਸੱਦ ਹੋਇਆ ਹਾਂ,
ਨਾ ਪੁੱਛੋ ਤੂੰ ਕਿੰਨਾ ਲੱਦ ਹੋਇਆ ਹੈ,
ਲੱਦਿਆ ਨਹੀਂ ਤਾਂ ਊਣਾ ਵੀ ਕਦ ਹੋਇਆ ਹਾਂ,
ਕਦੋਂ, ਕਿੱਥੇ ਤੇ ਕਦ ਹੋਇਆ ਹੈ,
ਸੋਚ ਸੋਚ ਕੇ ਮੈਂ ਅੱਧ ਹੋਇਆ ਹਾਂ,
ਨਾ ਪੁੱਛੋ ਓਹਦੇ ਵੱਲੋਂ ਵੀ ਬੇਹੱਦ ਹੋਇਆ ਹੈ,
ਓਹਦੇ ਵੱਲੋਂ ਹੀ ਤਾਂ ਫਿਰਦਾ ਮੈਂ ਰੱਦ ਹੋਇਆ ਹਾਂ।