...

5 views

ਮੇਰਾ ਰੱਬ ਮੇਰੇ ਨਾਲ ਐ:-
ਮਦਦ ਕਰਨਾ ਹਰ ਕਿਸੇ ਦੀ
ਸ਼ਾਇਦ ਮੈਨੂੰ ਖੁਸ਼ੀ ਦਿੰਦਾ ਸੀ
ਮੇਰਾ ਆਪਾ, ਰੱਬਾ...
ਭੁੱਲਗੀ ਸੀ ਤੇਰੀ ਦਾਤ ਨੂੰ ਰੱਬਾ
ਸ਼ਾਇਦ ਖ਼ੁਸ਼ੀ ਆਪਣੀ ਨੂੰ...