...

7 views

ਖੇਡ
ਗਰੀਬੀ ਦਿਖਾਉਣ ਨੂੰ
ਅਹਿਸਾਨ ਜਿਤਾਉਣ ਨੂੰ
ਪਲ ਨੀ ਲਾਉਂਦੇ ਲੋਕ
ਹੁਣ ਤਾ ਖੇਲ ਏ ਅਹਿਸਾਨੀਅਤ ਵੀ
ਖੇਲ ਖੇਡਣ ਨੂੰ ਪਲ ਨੀ ਲਾਉਂਦੇ ਲੋਕ
© tezz