kallapan punjabi kavita
ਲੋਕੀ ਆਖਣ, ਕੱਲੇ ਰਹਿਣਾ ਕਮਲਿਆ ਦਾ ਹੈ ਕੰਮ।
ਐਵੇਂ ਨਾ ਤੂੰ ਕੱਲਾ ਰਹਿ, ਤੈਨੂੰ ਕਾਹਦਾ ਗਮ?
ਕੀ ਸਮਝਾਵਾਂ ਮੈਂ ਉਹ ਨਾਦਾਨਾ ਨੂੰ, ਕੱਲੇਪਣ ਦਾ ਜੋ ਸੁੱਖ।
ਮੈਂ ਤੇ ਮੇਰਾ ਕੱਲਾਪਣ, ਏਕ ਦੂਜੇ ਦੇ ਸੱਚੇ ਸਾਥੀ, ਜੋਂ ਵੰਡਾਵਣ ਇਕ ਦੂਜੇ ਦੇ ਦੁੱਖ।।
ਝੂਠੀ ਫ਼ਰੇਬੀ ਦੁਨੀਆ ਨਾਲੋਂ ਮੇਰਾ ਕੱਲਾਪਣ ਹੀ ਚੰਗਾ।
ਕੱਲਾਪਣ ਪਹਿਣਾਵੇ ਮੈਨੂੰ ਆਤਮਾ ਰੰਗੀ ਸਫੇਦ ਚੋਲਾ, ਕਿਉ ਫਿਰ ਮੈਂ ਦੁਨੀਆ ਦੇ ਰੰਗ ਵਿਚ ਰੰਗਾਂ।।
ਛੱਡ ਦਿਓ ਮੇਰੇ ਕੱਲੇਪਣ ਨੂੰ, ਨਾਲ ਮੇਰੇ, ਨਾ ਕਰੋ ਇੰਨੀ ਪਰਵਾਹ।
ਤੁਸੀ ਨਾ ਸਮਝ ਪਾਉਣਗੇ , ਪਿਆਰ ਕਰਦਾ ਹਾਂ ਮੈਂ, ਆਪਣੇ ਕੱਲੇਪਣ ਨੂੰ ਅਥਾਹ।।
Is kavita mein ek akele rehne vaale insaan ki vyakhya ki hai...
Jamaana us ko kehta hai ki akele rehna to deewaano ka kaam hai tum akele kyu rehte ho? Tumhe kya gum hai?
Vo insaan apni bhavnaye vyakt karta hai ki main kaise samjhau un naadaan logo ko ki akelepan me jo sukh hai vo kahi aur nahi milta, main aur mera akelapan hi sache saathi hai aur ek dusre ka dukh baantate hai.
Jhoothi duniya ki sangat se behtar to mera akelapan hai,
Mera akelapan meri aatma sa swhet chola pehnata hai to main kyu duniya ke rango mein khud ko rangi..
Mujhe aur mere akelepan ko ek dusre sang rehne do, jyada parwaah mat karo,
Kyuki aap nahi samajh payenge ki main apne akelapan ko asimit prem karta hu..
© Vasudha Uttam