...

15 views

ਦਿੱਲ ਦੇ ਜਜ਼ਬਾਤ।
ਤੱਕਦਾ ਸੀ ਰਾਹਾਂ ਇੱਕ ਮੁਲਾਕਾਤ ਕਰਨ ਲਈ,
ਹਾਲਾਤਾਂ ਤੋਂ ਬੱਝਿਆਂ ਮੁਲਾਕਾਤ ਹੋਈ ਨਾ।
ਅੱਖੋਂ ਅੱਖੀਂ ਕਿੰਨਾਂ ਕੁੱਝ ਕਹਿਣਾ ਸੀ ਤੈਨੂੰ,
ਸੰਗਦਾ ਹੀ ਰਿਹਾ ਤੇ ਗੱਲਬਾਤ ਹੋਈ ਨਾ।
ਘਿਰਿਆ ਰਹਿੰਦਾ ਹਾਂ ਯਾਦਾਂ ਚ ਤੇਰੀਆਂ,
ਯਾਦ ਨਾ ਕਿੱਤਾ ਹੋਵੇ ਤੈਨੂੰ ਐਸੀ ਰਾਤ ਕੋਈ ਨਾ।...