-- बन्दा--
-- बन्दा-
जहा बंदा ही बंदे का लहू पीए
और खाता है बंदे से खार बन्दा,
अकल की जगह पर जहर तब्दील हुआ,,
अब नहीं करता किसी से प्यार बन्दा,
हाथ किसी का थामना है दूर की बात "जोसन"
किश्ती डुबोता है बीच मझदार बन्दा,
ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ
ਤੇ ਖਾਂਦਾ ਹੈ ਬੰਦੇ ਤੋਂ ਖਾਰ ਬੰਦਾ,
ਅਕਲ ਦੀ ਥਾਂ ਤੇ ਜ਼ਹਿਰ ਤਬਦੀਲ ਹੋਇਆ
ਨਹੀਂ ਕਰਦਾ ਕਿਸੇ ਨੂੰ ਪਿਆਰ ਬੰਦਾ,
ਹੱਥ ਕਿਸੇ ਦਾ ਫੜ੍ਹਨਾ ਦੂਰ ਦੀ ਗੱਲ "ਜੋਸਨ"
री
ਬੇੜੀ ਡੋਬਦਾ ਹੈ ਅੱਧ ਵਿਚਕਾਰ ਬੰਦਾ,
© Meharban Singh Josan
जहा बंदा ही बंदे का लहू पीए
और खाता है बंदे से खार बन्दा,
अकल की जगह पर जहर तब्दील हुआ,,
अब नहीं करता किसी से प्यार बन्दा,
हाथ किसी का थामना है दूर की बात "जोसन"
किश्ती डुबोता है बीच मझदार बन्दा,
ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ
ਤੇ ਖਾਂਦਾ ਹੈ ਬੰਦੇ ਤੋਂ ਖਾਰ ਬੰਦਾ,
ਅਕਲ ਦੀ ਥਾਂ ਤੇ ਜ਼ਹਿਰ ਤਬਦੀਲ ਹੋਇਆ
ਨਹੀਂ ਕਰਦਾ ਕਿਸੇ ਨੂੰ ਪਿਆਰ ਬੰਦਾ,
ਹੱਥ ਕਿਸੇ ਦਾ ਫੜ੍ਹਨਾ ਦੂਰ ਦੀ ਗੱਲ "ਜੋਸਨ"
री
ਬੇੜੀ ਡੋਬਦਾ ਹੈ ਅੱਧ ਵਿਚਕਾਰ ਬੰਦਾ,
© Meharban Singh Josan