♥️koi khaas♥️
ਇੱਕ ਮਿਲ਼ੀ ਮੈਨੂੰ ਕੁੜੀ ਲੁਧਿਆਣੇ ਸ਼ਹਿਰ ਵੱਲ ਨੂੰ ਤੁਰੀ,ਮੁਸਕਾਨ ਓਹਦੇ ਚੇਹਰੇ ਬਰਫ਼ ਵੀ ਓਹਨੂੰ ਦੇਖ ਖੂਰੀ,
ਕਾਲਾ ਕੱਜਲ ਅੱਖਾਂ ਚ ਪਾਈ ਫਿਰੇ,ਸਾਰੇ ਸ਼ਹਿਰ ਨੂੰ ਹੱਥਾਂ ਤੇ ਨੱਚਾਈ ਤੂਰੇ,ਬਾਤ ਓਹਦੀ ਕੋਈ ਖਾਸ ਸੀ,
ਓਹਨੂੰ ਪਾਣੀ ਦੀ ਲੱਗੀ ਪਿਆਸ...
ਕਾਲਾ ਕੱਜਲ ਅੱਖਾਂ ਚ ਪਾਈ ਫਿਰੇ,ਸਾਰੇ ਸ਼ਹਿਰ ਨੂੰ ਹੱਥਾਂ ਤੇ ਨੱਚਾਈ ਤੂਰੇ,ਬਾਤ ਓਹਦੀ ਕੋਈ ਖਾਸ ਸੀ,
ਓਹਨੂੰ ਪਾਣੀ ਦੀ ਲੱਗੀ ਪਿਆਸ...