...

10 views

ਘਰ ਸੁਖ ਵਸਿਆ ਬਾਹਰਿ ਸੁਖ ਪਾਇਆ
ਸਿਆਣੇ ਕਹਿੰਦੇ ਨੇ ਕਿ ਭਾਨ ਜੋੜਦੇ ਰਹੋ ਤਾਂ ਵੱਡੀ ਰਕਮ ਵੀ ਜੁੜ ਜਾਵੇਗੀ, ਨਿੱਕਿਆ-ਨਿੱਕਿਆ ਗੱਲਾਂ ਜਿੰਦਗੀ ਨੂੰ ਸੋਹਣਾ ਬਣਾਉਂਦੀਆ ਨੇ, ਖੁਸ਼ ਹੋਣ ਲਈ ਕਿਸੇ ਵੱਡੀ ਗੱਲ ਦੇ ਵਾਪਰਨ ਦੀ ਉਡੀਕ ਵਿੱਚ ਦੁਖੀ ਮਨੁੱਖ ਖੁੱਸ਼ ਕਿਵੇ ਰਹਿ ਸਕਦਾ ਏ!
ਅੰਦਰੋ ਭਰਪੂਰ ਇਨਸਾਨ ਜੋ ਅਨਹਦ ਨਾਦ ਨਾਲ ਜੁੜ ਗਿਆ ਤਾਂ ਇਹ ਨਹੀਂ ਸੋਚਦਾ ਕਿ ਪਹਾੜ ਦੀ ਚੋਟੀ ਤੇ ਪਹੁੰਚ ਕੇ ਖੁੱਸ਼ ਹੋਵੇਗਾ,ਉਹ ਤਾਂ ਉੱਥੇ ਪਹੁੰਚਣ ਲਈ ਕੀਤੇ ਸਫਰ ਦੌਰਾਨ ਵੀ ਵਜਦ ਵਿਚ ਰਹੇਗਾ, ਨੱਚਦਾ...