...

40 views

ਇਨਸਾਨ ਦੀ ਆਦਤ
ਇੱਕ ਵਾਰ ਇਨਸਾਨ ਨੇ ਕੋਇਲ ਨੂੰ ਕਿਹਾ: ਤੂੰ ਕਾਲੀ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ।
ਫਿਰ ਇਨਸਾਨ ਨੇ ਸੁਮੰਦਰ ਨੂੰ ਕਿਹਾ: ਤੇਰਾ ਪਾਣੀ ਖਾਰਾ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ।
ਫਿਰ ਇਨਸਾਨ ਨੇ ਗੁਲਾਬ ਦੇ ਫੁੱਲ ਨੂੰ ਕਿਹਾ: ਦੇ ਤੇਰੇ ਕੰਢੇ ਨਾ ਹੁੰਦੇ ਤਾਂ ਕਿੰਨਾ ਚੰਗਾ ਹੁੰਦਾ।
ਫਿਰ ਤਿੰਨੇ ਇਕੱਠੇ ਬੋਲੇ: ਏ ਇਨਸਾਨ ਜੇ ਤੇਰੇ ਵਿੱਚ ਦੂਜਿਆਂ ਦੀਆਂ ਕਮੀਆਂ ਦੇਖਣ ਦੀ ਆਦਤ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ ....