❤️ਜੱਚਦੀ ਨਹੀਂ ❤️
ਅੱਜ ਯਾਦ ਆਈ ਤੇਰੀ ਲਿਖਣਾ ਸ਼ੁਰੂ ਕਰਤਾ,ਤੇਰੇ ਦਿੱਤੇ ਤੋਹਫਿਆਂ ਨੂੰ ਮੈ ਦਿੱਲ ਵਿੱਚ ਰੱਖਤਾ,,ਹੋਗਿਆ ਕੈਦ ਮੈ ਤੇਰੇ ਪਿਆਰ ਵਿੱਚ ਮੈਨੂੰ ਉੱਡਣਾ ਸਿਖਾਦੇ ਵੇ,ਇਕ ਤੈਨੂੰ ਪਾਉਣ ਲਈ ਮੈ ਸੁਪਨੇ ਭੁਲਾਤੇ ਵੇ,,, ਤੈਨੂੰ ਰੋਜ ਛੱਤ ਤੇ ਦੇਖਾ ਤੂੰ ਮੇਰੇ ਵੱਲ ਤੱਕਦੀ ਵੀ ਨਹੀਂ,,ਉਹ ਹਮੇਸ਼ਾ ਇਕ ਗੱਲ ਕਹਿੰਦੀ ਸੀ ਮੈ ਤੇਰੇ ਨਾਲ ਜੱਚਦੀ ਨਹੀ.......❤️
ਦਿਨ ਚੜ੍ਹ ਦੇ ਹੀ ਭਾਜੜਾ ਪੈ ਜਾਂਦੀਆਂ ਸੀ,,ਤੇਰੇ ਦਰਸ਼ਨ ਕਰਨੇ ਆ...
ਦਿਨ ਚੜ੍ਹ ਦੇ ਹੀ ਭਾਜੜਾ ਪੈ ਜਾਂਦੀਆਂ ਸੀ,,ਤੇਰੇ ਦਰਸ਼ਨ ਕਰਨੇ ਆ...