...

3 views

ਦਰਦ
ਆਨ ਅੱਜ ਉਹਨਾਂ ਮੇਰਾ ਹਾਲ ਪੁੱਛ ਲਿਆ
ਜਿਵੇਂ ਜ਼ਿੰਦਗੀ ਦਾ ਉਜੜਿਆ ਸਾਲ ਪੁੱਛ ਲਿਆ

ਬਿਨ ਪੁੱਛੇ ਦਿਲ ਤੋਂ ਨੈਣਾਂ ਨੇ ਵੀ ਹੰਝੂ ਸਾਹਮਣੇ ਸੱਜਣਾਂ ਦੇ ਸਜਾ ਦਿੱਤੇ
ਖੋਲ ਬਹੀ ਦਿਲ ਵਾਲੀ ਹੰਝੂ ਨਾਲ ਉਹਦੀ ਤਸਵੀਰ ਨਾਲ ਮਿਲਾ ਦਿੱਤੇ