...

2 views

asdf
ਉਹਦੀਆਂ ਨਜ਼ਰਾਂ ਜਦ ਸਿਫਾਰਸ਼ ਲਾਉਂਦੀਆਂ ਨੇ ਸਾਡਾ ਝੱਲਾ ਜਿਹਾ ਦਿਲ ਕੁਝ ਬਿਆਨ ਕਰ ਪਾਵੇ ਨਾਂ
ਤਾਂਘ ਤਾਂ ਸਾਨੂੰ ਵੀ ਸੱਜਣਾਂ ਦੇ ਦੀਦਾਰ ਵਾਲੀ ਰਹਿੰਦੀ ਏ ਤਾਹੀਂ ਦਿਲ ਨੂੰ ਕੋਈ ਹੋਰ ਖਿਆਲ ਆਵੇ ਨਾਂ
ਰੰਗ ਜ਼ਿੰਦਗੀ ਦੇ ਹੁਣ ਸਭ ਫਿੱਕੇ ਜਿਹੇ ਲੱਗਦੇ ਉਹਦਿਆਂ ਰੰਗਾਂ ਤੋਂ ਬਿਨਾਂ ਰੰਗ ਹੋਰ ਕੋਈ ਸਾਨੂੰ ਭਾਵੇ ਨਾਂ